ਨੀਲ ਆਰਮਸਟਰੋੰਗ ਤੋਂ ਬਾਅਦ ਚੰਨ 'ਤੇ ਕਦਮ ਰੱਖਣ ਵਾਲੇ ਅਮਰੀਕੀ ਪੁਲਾੜ ਯਾਤਰੀ ਐਡਵਿਨ ਬਜ਼ ਐਲਡਰਿਨ ਨੇ ਸ਼ੁੱਕਰਵਾਰ ਨੂੰ 93 ਸਾਲ ਦੀ ਉਮਰ ਵਿੱਚ ਚੌਥੀ ਵਾਰ ਵਿਆਹ ਰਚਾਇਆ ਹੈ । ਉਨ੍ਹਾਂ ਦੀ ਪਤਨੀ ਡਾ. ਅੰਕਾ ਫਾਰ 63 ਸਾਲ ਦੀ ਹੈ । ਐਲਡਰਿਨ ਨੇ ਖੁਦ ਟਵਿਟਰ ‘ਤੇ ਇਹ ਜਾਣਕਾਰੀ ਦਿੱਤੀ ਹੈ ।

The astronaut got married for the fourth time at the age of 93.

#buzzaldrin #edwinbuzzaldrin #punjabnews